ਚੰਡੀਗੜ੍ਹ (ਬਿਊਰੋ) ਪੰਜਾਬ ਸਰਕਾਰ ਵੱਲੋਂ ਜਾਰੀ ਤਾਜਾ ਹੁਕਮਾਂ ਮੁਤਾਬਕ ਰਾਜ ਦੇ ਪੰਜ ਡੀ.ਜੀ.ਪੀ’ਜ਼ ਸਮੇਤ 10 ਸੀਨੀਅਰ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ-
- ਮੁਹੰਮਦ ਮੁਸਤਫਾ ਨੂੰ ਡੀ.ਜੀ.ਪੀ. (ਪੀਐਸਐਚਆਰਸੀ)
- ਡੀ.ਜੀ.ਪੀ (ਐਸਟੀਐਫ) ਦਾ ਕੰਮ ਪੰਜਾਬ ਦੇ ਡੀ.ਜੀ.ਪੀ. ਗੁਰਪ੍ਰੀਤ ਦਿਓ ਦੇ ਛੁੱਟੀ ਤੋਂ ਵਾਪਿਸ ਆਉਣ ਤੱਕ ਦੇਖਣਗੇ
- ਹਰਦੀਪ ਸਿੰਘ ਢਿਲੋਂ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ
- ਜਸਮਿੰਦਰ ਸਿੰਘ ਨੂੰ ਡੀ.ਜੀ.ਪੀ. ਚਾਰਜ ਸਿੱਧੇ ਏ.ਸੀ.ਐਸ (ਹੋਮ) ਨੂੰ ਰਿਪੋਰਟਿੰਗ ਕਰਨਾ
- ਐਮ.ਕੇ. ਤਿਵਾੜੀ ਡੀ.ਜੀ.ਪੀ.-ਕਮ- ਐਮ.ਡੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਪੰਜਾਬ
- ਵੀ.ਕੇ. ਭੰਵਰਾ ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ
- ਆਈ.ਪੀ.ਐਸ. ਸਹੋਤਾ ਏ.ਡੀ.ਜੀ.ਪੀ (ਪੀਏਪੀ) ਜਲੰਧਰ
- ਕੁਲਦੀਪ ਸਿੰਘ ਏ.ਡੀ.ਜੀ.ਪੀ. ਆਈ.ਟੀ ਐਂਡ ਟੀ ਪੰਜਾਬ
- ਗੁਰਪ੍ਰੀਤ ਦਿਓ ਨੂੰ ਛੁੱਟੀ ਤੋਂ ਵਾਪਿਸ ਆਉਣ ਤੇ ਐਡੀ.ਡੀਜੀਪੀ (ਐਸਟੀਐਫ)
- ਜਤਿੰਦਰ ਸਿੰਘ ਔਲਖ ਨੂੰ ਆਈ.ਜੀ ਇੰਟੈਲੀਜੈਂਸ ਅਤੇ ਆਈ.ਜੀ (ਹੈੱਡ ਕੁਆਰਟਰ) ਦਾ ਮੌਜੂਦਾ ਚਾਰਜ
- ਹਰਦਿਆਲ ਸਿੰਘ ਮਾਨ ਨੂੰ ਡੀ.ਆਈ.ਜੀ (ਇੰਟੈਲੀਜੈਂਸ) ਨਿਯੁਕਤ ਕੀਤਾ ਗਿਆ ਹੈ