Home Punjab ਗ੍ਰਿਫਤਾਰ ਹੋਏ ਆਈ.ਜੀ ਉਮਰਾਨੰਗਲ ਬਾਰੇ ਹੋ ਰਹੇ ਗੰਭੀਰ ਖੁਲਾਸੇ,

ਗ੍ਰਿਫਤਾਰ ਹੋਏ ਆਈ.ਜੀ ਉਮਰਾਨੰਗਲ ਬਾਰੇ ਹੋ ਰਹੇ ਗੰਭੀਰ ਖੁਲਾਸੇ,

ਆਈ.ਜੀ ਉਮਰਾਨੰਗਲ ਵੱਲੋਂ ਪੁਲਿਸ ਕੇਸ ਨਾਂ ਪਾਉਣ ਬਦਲੇ ਮੰਗੇ ਸਨ ਪੰਜਾਹ ਲੱਖ ਰੁਪਏ- ਗੁਰਮੀਤ ਸਿੰਘ ਕੋਟਕਪੂਰਾ

1896
SHARE

ਫਰੀਦਕੋਟ ਤੋਂ BB1INDIA ਬਿਊਰੋ ਰਿਪੋਰਟ
ਅੱਜ ਕੋਟਕਪੂਰਾ ਵਾਸੀ ਇੱਕ ਸਾਬਕਾ ਮੀਡੀਆ ਕਰਮੀ ਗੁਰਮੀਤ ਸਿੰਘ ਵੱਲੋਂ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਖਿਲਾਫ਼ ਵੱਡੇ ਖੁਲਾਸੇ ਕੀਤੇ ਹਨ. ਗੁਰਮੀਤ ਸਿੰਘ ਦੀ ਕਹਾਣੀ ਸੁਣਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਕਿ ਕਿਵੇਂ ਇੱਕ ਭ੍ਰਿਸ਼ਟਾਚਾਰ ਨੂੰ ਬੇ-ਨਕਾਬ ਕਰਨ ਤੁਰੇ ਪੱਤਰਕਾਰ ਨੂੰ ਹੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਥਿਤ ਦੋਸ਼ੀਆਂ ਨਾਲ ਮਿਲਕੇ ਝੂਠੇ ਪੁਲਿਸ ਕੇਸ ਵਿੱਚ ਫਸਾ ਦਿੱਤਾ ਗਿਆ ਅਤੇ ਜੇਲ੍ਹ ਵਿੱਚ ਸੜ੍ਹਨ ਲਈ ਮਜਬੂਰ ਕਰਕੇ ਉਨ੍ਹਾਂ ਦੀ ਜਿੰਦਗੀ ਬਰਬਾਦ ਕਰ ਦਿੱਤੀ ਗਈ. ਆਓ ਸੁਣਦੇ ਹਾਂ ਗੁਰਮੀਤ ਸਿੰਘ ਦੀ ਦੁੱਖ ਭਰੀ ਕਹਾਣੀ ਖੁਦ ਉਨ੍ਹਾਂ ਦੀ ਜੁਬਾਨੀਂ –