Home Punjab ਮੁੱਖ ਮੰਤਰੀ ਬਣਦੇ ਹੀ ਕੈਪਟਨ ਵੱਲੋਂ 12 ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ...

ਮੁੱਖ ਮੰਤਰੀ ਬਣਦੇ ਹੀ ਕੈਪਟਨ ਵੱਲੋਂ 12 ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਦੇ ਵਿਭਾਗਾਂ ਚ’ ਵੱਡੀ ਫੇਰ-ਬਦਲ

68844
SHARE

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਪ੍ਰਸ਼ਾਸ਼ਨ ਵਿੱਚ ਵੱਡਾ ਫੇਰਬਦਲ ਕੀਤਾ ਹੈ ਅਤੇ 12 ਬਹੁਤ ਹੀ ਸੀਨੀਅਰ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ 12 ਉਚ ਆਈ.ਏ.ਐੱਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ਉਨ੍ਹਾਂ ਚ’ ਹਿੰਮਤ ਸਿੰਘ ਆਈ.ਏ.ਐੱਸ, ਸ਼੍ਰੀ ਸਰਵੇਸ਼ ਕੌਸ਼ਲ ਆਈ.ਏ.ਐੱਸ, ਸ਼੍ਰੀ ਕਰਨਬੀਰ ਸਿੰਘ ਸਿੱਧੂ ਆਈ.ਏ.ਐੱਸ, ਸ਼੍ਰੀ ਕਰਨ ਅਵਤਾਰ ਸਿੰਘ ਆਈ.ਏ.ਐੱਸ, ਸ਼੍ਰੀ ਨਿਰਮਲ ਜੀਤ ਕਲਸੀ ਆਈ.ਏ.ਐੱਸ, ਸ਼੍ਰੀ ਐੱਸ.ਕੇ.ਸਿੱਧੂ ਆਈ.ਏ.ਐੱਸ, ਸ਼੍ਰੀ ਅਨੁਰਾਗ ਅਗਰਵਾਲ ਆਈ.ਏ.ਐੱਸ, ਸ਼੍ਰੀਮਤੀ ਪੀ.ਸ਼੍ਰੀਵਾਸਤਵ ਆਈ.ਏ.ਐੱਸ, ਸ਼੍ਰੀ ਤੇਜਵੀਰ ਸਿੰਘ ਆਈ.ਏ.ਐੱਸ, ਸ਼੍ਰੀ ਵਿਵੇਕ ਪ੍ਰਤਾਪ ਸਿੰਘ ਆਈ.ਏ.ਐੱਸ ਅਤੇ ਸ਼੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਸ਼ਾਮਿਲ ਹਨ।

11 COMMENTS

  1. ugg boots

    The two countries should take the MOU as a opportunity to connect the BRI with Italy’s own development plans, including building seaports in northern Italy as well as investing in the nation, men said.

  2. air max

    Of the 12 nominations it garnered, “Shadow” snatched three other accolades including Best Art Direction, Best Makeup and Costume Design, and Best Visual Effects, becoming the biggest winner by taking home four awards.

  3. I spent four years trying EVERYTHING in Online Dating, and through a huge amount of trial and error, I produced a system that I will share for you. This book will take you, step by step, through everything you need to know to double, triple or even quadruple the number of women you meet online.

LEAVE A REPLY

Please enter your comment!
Please enter your name here